ਬਲਾਕ ਪੱਧਰੀ ਕੁਇਜ਼ ਮੁਕਾਬਲਾ
ਵਿਸ਼ਾ : ਵਿਗਿਆਨ
ਜਮਾਤ 9ਵੀਂ ਅਤੇ 10ਵੀਂ
ਤਿਆਰ ਕਰਤਾ ➤ ਜਸਵੀਰ ਸਿੰਘ ਅਹੁਦਾ➤ ਡੀ ਐੱਮ ਸਾਇੰਸ ਲੁਧਿਆਣਾ
ਤਿਆਰ ਕਰਤਾ ➤ ਹਰਮਨਦੀਪ ਸਿੰਘ ਅਹੁਦਾ➤ ਡੀ ਐੱਮ ਸਾਇੰਸ ਸੰਗਰੂਰ
ਤਿਆਰ ਕਰਤਾ ➤ ਪੁਰਨੀਤ ਕੌਰ ਅਹੁਦਾ➤ ਬੀ ਐੱਮ ਸਾਇੰਸ ਸੰਗਰੂਰ
ਤਿਆਰ ਕਰਤਾ ➤ ਸੁਖਵਿੰਦਰ ਸਿੰਘ ਅਹੁਦਾ➤ ਡੀ ਐੱਮ ਸਾਇੰਸ ਹੁਸ਼ਿਆਰਪੁਰ
-------------------------------------------------------
Q ➤ ਘਣਤਾ ਦਾ ਗਣਿਤਿਕ ਸੂਤਰ ਕੀ ਹੈ ?Ans ➤ ਘਣਤਾ = ਪੁੰਜ / ਆਇਤਨ
Q ➤ ਕਾਰ ਵਿੱਚ ਦੂਰੀ ਮਾਪਣ ਵਾਲੇ ਯੰਤਰ ਦਾ ਨਾਂ ਦੱਸੋ ?Ans ➤ ਓਡੋਮੀਟਰ
Q ➤ ਸੈਲ ਵਿਚਲੇ ਨਿਉਕਲੀਅਸ ਦੀ ਖੋਜ ਕਿਸਨੇ ਕੀਤੀ ?Ans ➤ ਰਾਬਰਟ ਬਰਾਊਨ ( 1831)
Q ➤ ਆਵਰਤੀ ਸਾਰਣੀ ਵਿੱਚ ਪਾਏ ਜਾਣ ਵਾਲੇ ਕੁਦਰਤੀ ਤੱਤਾਂ ਦੀ ਗਿਣਤੀ ਦੱਸੋ ?Ans ➤ 92
Q ➤ ਜੇਕਰ ਕੋਈ ਵਸਤੂ ਇੱਕ ਸਮਾਨ ਵੇਗ ਨਾਲ ਚਲ ਰਹੀ ਹੋਵੇ ਤਾਂ ਉਸ ਦਾ ਪ੍ਰਵੇਗ ਕਿੰਨਾ ਹੋਵੇਗਾ ?Ans ➤ ਜੀਰੋ
Q ➤ ਪ੍ਰੋਕੇਰੀਓਟ ਸੈਲਾਂ ਵਿੱਚ ਕ੍ਰੋਮੋਸੋਮਾਂ ਦੀ ਗਿਣਤੀ ਕਿੰਨੀ ਹੁੰਦੀ ਹੈ ?Ans ➤ ਇੱਕ
Q ➤ ਵੇਗ ਸਮਾਂ ਗਰਾਫ ਦੀ ਢਲਾਣ ਕੀ ਦਰਸਾਉਂਦੀ ਹੈ ?Ans ➤ ਪ੍ਰਵੇਗ
Q ➤ ਕਿਸੇ ਵੀ ਗੈਸ ਨੂੰ ਦੁਵਿਤ ਕਿਵੇਂ ਕੀਤਾ ਜਾ ਸਕਦਾ ਹੈ ?Ans ➤ ਤਾਪਮਾਨ ਘਟਾ ਕੇ ਅਤੇ ਦਬਾਓ ਵਧਾ ਕੇ
Q ➤ ਸੰਵੇਗ ਵਿੱਚ ਪਰਿਵਰਤਨ ਦੀ ਦਰ ਉਸ ਉੱਤੇ ਲਗਾਏ ਗਏ ਬਲ ਦੇ ਸਿੱਧਾ ਅਨੁਪਾਤੀ ਹੁੰਦਾ ਹੈ । “ ਇਹ ਕਥਨ ਗਤੀ ਦਾ ਕਿਹੜਾ ਨਿਯਮ ਦਰਸਾਉਂਦਾ ਹੈ ?Ans ➤ ਗਤੀ ਦਾ ਦੂਜਾ ਨਿਯਮ
Q ➤ ਨਾਰੀਅਲ ਦੇ ਰੇਸ਼ੇ ਕਿਸ ਟਿਸ਼ੂ ਦੇ ਬਣੇ ਹੁੰਦੇ ਹਨ ?Ans ➤ ਸਕਲੈਰਨਕਾਈਮਾ ( Husk of coconut)
Q ➤ ਦਬਾਓ ਦੀ ਐੱਸ ਆਈ ਇਕਾਈ ਕੀ ਹੈ ?Ans ➤ ਪਾਸਕਲ ਜਾਂ N/m?
Q ➤ ਕਿਹੜੀ ਅਧਾਤੂ ਸਧਾਰਣ ਤਾਪਮਾਨ ਤੇ ਦ੍ਰਵ ਅਵਸਥਾ ਵਿੱਚ ਪਾਈ ਜਾਂਦੀ ਹੈ ?Ans ➤ ਬ੍ਰਿਮੀਨ
Q ➤ RBC ਦਾ ਜੀਵਨ ਕਾਲ ਕਿੰਨਾ ਹੁੰਦਾ ਹੈ ?Ans ➤ 120 ਦਿਨ
Q ➤ ਵਸਤੂ ਦੀ ਪਹਿਲੀ ਅਤੇ ਅੰਤਿਮ ਸਥਿਤੀ ਦੇ ਵਿਚਕਾਰ ਮਾਪੀ ਗਈ ਛੋਟੀ ਤੋਂ ਛੋਟੀ ਦੂਰੀ ਨੂੰ ਕੀ ਕਹਿੰਦੇ ਹਨ ?Ans ➤ ਵਿਸਥਾਪਨ
Q ➤ ਹਵਾ ਵਿਚਲੀਆਂ ਵੱਖ ਵੱਖ ਗੈਸਾਂ ਨੂੰ ਵੱਖ ਕਰਨ ਲਈ ਵਰਤੀ ਜਾਂਦੀ ਵਿਧੀ ਦਾ ਨਾਂ ਦੱਸੋ ?Ans ➤ ਅੰਸ਼ਕ ਕਸ਼ੀਦਣ
Q ➤ ਮਨੁੱਖ ਦਾ ਵਿਗਿਆਨਕ ਨਾਮ ਕੀ ਹੈ ?Ans ➤ ਹੋਮੋਸੇਪੀਅਨਜ਼
Q ➤ ਪੁੰਜ ਆਇਤਨ ਅਨੁਪਾਤ ਪ੍ਰਤੀਸ਼ਤਤਾ ਲਈ ਗਣਿਤਿਕ ਸੂਤਰ ਕੀ ਹੈ ?Ans ➤ ਘੁਲਕ ਦਾ ਪੁੰਜ / ਘੋਲਦਾ ਆਇਤਨ ×100
Q ➤ ਗੁਰੁਤਵੀ ਸਥਿਰ ਅੰਕ ਦੀ ਇਕਾਈ ਦੱਸੋ ?Ans ➤ Nm² kg-2
Q ➤ ਦੋ ਨਾਂਵੀਂ ਪੱਧਤੀ ਦੀ ਧਾਰਨਾ ਕਿਸ ਨੇ ਦਿੱਤੀ ?Ans ➤ ਕਾਰਲਸ ਲੀਨੀਅਸ ( Who proposed Binomial nomenciature
Q ➤ ਸੋਡੀਅਮ ਤੱਤ ਦਾ ਪਰਮਾਣੂ ਪੁੰਜ ਕਿੰਨਾ ਹੈ?Ans ➤ 23
Q ➤ 1 ਕਿਲੋਵਾਟ ਘੰਟਾ ਵਿੱਚ ਕਿੰਨੇ ਜੂਲ ਹੁੰਦੇ ਹਨ ?Ans ➤ 3.6 × 105 ਜੂਲ
Q ➤ ਮਲੇਰੀਆ ਕਿਸ ਕਿਸਮ ਦੇ ਸੂਖਮ ਜੀਵਾਂ ਕਾਰਨ ਫੈਲਦਾ ਹੈAns ➤ ਪ੍ਰੋਟੋਜੋਆ
Q ➤ ਸਲਫੇਟ ਆਇਨ ਦਾ ਸੰਕੇਤ ਦੱਸੋ ?Ans ➤ SO4²
Q ➤ ਜੇਕਰ ਕਿਸੇ ਵਸਤੂ ਦਾ ਵੇਗ 3 ਗੁਣਾ ਕਰ ਦਿੱਤਾ ਜਾਵੇ ਤਾਂ ਉਸ ਦੀ ਗਤਿਜ ਊਰਜਾ ਕਿੰਨੇ ਗੁਣਾ ਵਧ ਜਾਵੇਗੀ ?Ans ➤ 9 ਗੁਣਾ