PSEB Board Weekly Test Paper of 10th Class, Test Series-I 2022, Most Important Questions with
A
n
s
w
e
r
ਪ੍ਰਸ਼ਨ 1- ਭੌਤਿਕ ਗੁਣਾਂ ਦੇ ਆਧਾਰ ‘ਤੇ ਧਾਤਾਂ ਅਤੇ ਅਧਾਤਾਂ ਵਿੱਚ ਅੰਤਰ ਦੱਸੋ।
ਉੱਤਰ:-
ਭੌਤਿਕ ਗੁਣਾਂ ਦੇ
ਆਧਾਰ
ਤੇ |
|
ਧਾਤਾਂ |
ਅਧਾਤਾਂ |
1. ਮਰਕਰੀ ਨੂੰ ਛੱਡ ਕੇ
ਬਾਕੀ ਸਾਰੀਆਂ ਧਾਤਾਂ ਠੋਸ
ਹਨ। |
1. ਅਧਾਤਾਂ ਠੋਸ, ਦ੍ਰਵ ਅਤੇ
ਗੈਸ ਰੂਪ ਵਿੱਚ ਮਿਲਦੀਆਂ
ਹਨ। |
2. ਧਾਤਾਂ ਦੀ ਧਾਤਵੀਂ ਚਮਕ
ਹੁੰਦੀ ਹੈ। |
2. ਅਧਾਤਾਂ ਦੀ ਚਮਕ ਨਹੀਂ
ਹੁੰਦੀ। |
3. ਧਾਤਾਂ ਬਿਜਲੀ ਅਤੇ ਤਾਪ
ਦੀਆਂ ਸੁਚਾਲਕ ਹੁੰਦੀਆਂ ਹਨ। |
3. ਅਧਾਤਾਂ ਬਿਜਲੀ (ਗ੍ਰੇਫਾਈਟ ਤੋਂ
ਬਿਨ੍ਹਾਂ) ਅਤੇ ਤਾਪ ਦੀਆਂ
ਕੁਚਾਲਕ ਹੁੰਦੀਆਂ ਹਨ। |
4. ਧਾਤਾਂ ਕੁਟੀਣਯੋਗ ਅਤੇ ਖਿਚੀਣਯੋਗ ਹੁੰਦੀਆਂ
ਹਨ। |
4. ਅਧਾਤਾਂ ਕੁਟੀਣਯੋਗ ਅਤੇ ਖਿਚੀਣਯੋਗ ਨਹੀਂ
ਹੁੰਦੀਆਂ ਹਨ। |
5. ਧਾਤਾਂ ਅਪਾਰਦਰਸ਼ੀ ਹੁੰਦੀਆਂ ਹਨ। |
5. ਗੈਸੀ ਅਧਾਤਾਂ ਪਾਰਦਰਸ਼ੀ ਹੁੰਦੀਆ
ਹਨ। |
ਪ੍ਰਸ਼ਨ 2- ਰਸਾਇਣਿਕ ਗੁਣਾਂ ਦੇ ਆਧਾਰ ‘ਤੇ ਧਾਤਾਂ ਅਤੇ ਅਧਾਤਾਂ ਵਿੱਚ ਅੰਤਰ ਦੱਸੋ।
ਉੱਤਰ:-
ਰਸਾਇਣਿਕ ਗੁਣਾਂ
ਦੇ
ਆਧਾਰ
ਤੇ |
|
ਧਾਤਾਂ |
ਅਧਾਤਾਂ |
1. ਇਹ ਆਕਸੀਜਨ ਨਾਲ ਕਿਰਿਆ
ਕਰਕੇ ਆਇਨੀ ਅਤੇ ਖ਼ਾਰੀ
ਆਕਸਾਈਡ ਬਣਾਉਂਦੀਆਂ ਹਨ। |
1. ਇਹ ਆਕਸੀਜਨ ਨਾਲ ਕਿਰਿਆ
ਕਰਕੇ ਸਹਿ-ਸੰਯੋਜਕ ਅਤੇ
ਤੇਜ਼ਾਬੀ ਜਾਂ ਖ਼ਾਰੀ ਆਕਸਾਈਡ
ਬਣਾਉਂਦੀਆਂ ਹਨ। |
2. ਇਹ ਇਲੈਕਟਰਾਨ ਦੇ ਕੇ ਧਨ
ਚਾਰਜਿਤ ਆਇਨ ਬਣਾ ਸਕਦੀਆਂ
ਹਨ। |
2. ਇਹ ਇਲੈਕਟਰਾਨ ਲੈ ਕੇ ਰਿਣ
ਚਾਰਜਿਤ ਆਇਨ ਬਣਾ ਸਕਦੀਆਂ
ਹਨ। |
3. ਧਾਤਾਂ ਲਘੂਕਾਰਕ ਹੁੰਦੀਆਂ ਹਨ। |
3. ਅਧਾਤਾਂ ਆਕਸੀਕਾਰਕ ਹਨ। |
4. ਧਾਤਾਂ ਜਲੀ ਘੋਲ ਵਿੱਚ
ਧਨ ਆਇਨ ਬਣਾਉਂਦੀਆਂ ਹਨ। |
4. ਅਧਾਤਾਂ ਜਲੀ ਘੋਲ ਵਿੱਚ
ਰਿਣ ਆਇਨ ਬਣਾਉਂਦੀਆਂ ਹਨ। |
ਪ੍ਰਸ਼ਨ 3- ਆਕਸੀ ਸਾਹ ਕਿਰਿਆ ਅਤੇ ਅਣ-ਆਕਸੀ ਸਾਹ ਕਿਰਿਆ ਵਿੱਚ ਕੀ ਅੰਤਰ ਹਨ?
ਉੱਤਰ
ਆਕਸੀ ਸਾਹ ਕਿਰਿਆ |
ਅਣ-ਆਕਸੀ ਸਾਹ
ਕਿਰਿਆ |
1. ਇਹ ਆਕਸੀਜਨ ਦੀ ਮੌਜੂਦਗੀ
ਵਿੱਚ ਹੁੰਦੀ ਹੈ। |
1. ਇਹ ਆਕਸੀਜਨ ਦੀ ਗੈਰ
ਮੌਜੂਦਗੀ ਵਿੱਚ ਹੁੰਦੀ ਹੈ। |
2. ਇਸ ਵਿੱਚ ਭੋਜਨ ਦਾ
ਪੂਰਾ ਅਪਘਟਨ ਹੁੰਦਾ ਹੈ। |
2. ਇਸ ਵਿੱਚ ਭੋਜਨ ਦਾ
ਪੂਰਾ ਅਪਘਟਨ ਨਹੀਂ ਹੁੰਦਾ। |
3. ਇਸ ਵਿੱਚ ਕਾਰਬਨ ਡਾਈਆਕਸਾਈਡ
ਅਤੇ ਪਾਣੀ ਬਣਦੇ ਹਨ। |
3. ਇਸ ਵਿੱਚ ਕਾਰਬਨ ਡਾਈਆਕਸਾਈਡ
ਅਤੇ ਈਥੇਨੋਲ (ਯੀਸਟ ਸੈੱਲ)
ਜਾਂ ਲੈਕਟਿਕ ਐਸਿਡ (ਪੇਸ਼ੀ
ਸੈੱਲ) ਬਣਦੇ ਹਨ। |
4. ਇਸ ਵਿੱਚ ਵੱਧ ਊਰਜਾ
ਪੈਦਾ ਹੁੰਦੀ ਹੈ। |
4. ਇਸ ਵਿੱਚ ਘੱਟ ਊਰਜਾ
ਪੈਦਾ ਹੁੰਦੀ ਹੈ। |
5. ਇਹ ਕਿਰਿਆ ਸੈੱਲ ਦੇ
ਮਾਈਟੋਕਾਂਡਰੀਆ ਵਿੱਚ ਹੁੰਦੀ ਹੈ। |
5. ਇਹ ਕਿਰਿਆ ਯੀਸਟ ਸੈੱਲਾਂ
ਜਾਂ ਪੇਸ਼ੀ ਸੈੱਲਾਂ ਵਿੱਚ
ਹੁੰਦੀ ਹੈ। |
ਪ੍ਰਸ਼ਨ 4 ਮਨੁੱਖੀ ਦਿਲ ਦਾ ਲੇਬਲ ਕੀਤਾ ਚਿੱਤਰ ਬਣਾਓ।
ਉੱਤਰ:-
ਉੱਤਰ:-
ਫੁੱਲ ਪੌਦੇ ਦਾ ਜਣਨ
ਅੰਗ ਹੈ। ਇਸ ਦੇ
ਮੁੱਖ ਭਾਗ ਹਨ-
(1) ਹਰੀਆਂ ਪੱਤੀਆਂ, (2) ਰੰਗਦਾਰ ਪੱਤੀਆਂ, (3) ਪੁੰਕੇਸਰ
ਅਤੇ (4) ਇਸਤਰੀ ਕੇਸਰ।
(1)
ਪੁੰਕੇਸਰ ਫੁੱਲ ਦਾ ਨਰ
ਭਾਗ ਹੈ। ਇਸ ਦੇ
ਮੁੱਖ ਹਿੱਸੇ ਪਰਾਗਕੋਸ਼ ਅਤੇ
ਫ਼ਿਲਾਮੈਂਟ ਹਨ।
ਇਹਨਾਂ ਦਾ ਮੁੱਖ
ਕੰਮ ਪਰਾਗਕਣ ਪੈਦਾ
ਕਰਨਾ ਹੈ।
(2)
ਇਸਤਰੀ ਕੇਸਰ ਫੁੱਲ
ਦਾ ਮਾਦਾ ਭਾਗ
ਹੈ।ਇਸਦੇ ਮੁੱਖ ਹਿੱਸੇ ਸਟਿਗਮਾ,
ਸਟਾਇਲ ਅਤੇ ਅੰਡਕੋਸ਼ ਹਨ।ਸਟਿਗਮਾ
ਪਰਾਗਕਣਾਂ ਨੂੰ ਗ੍ਰਹਿਣ ਕਰਕੇ
ਸਟਾਇਲ ਰਾਹੀਂ ਅੰਡਕੋਸ਼ ਤੱਕ
ਪਹੁੰਚਾਉਂਦਾ ਹੈ।
ਅੰਡਕੋਸ਼ ਵਿੱਚ ਅੰਡਾਣੂ ਬਣਦਾ
ਹੈ ਅਤੇ ਨਿਸ਼ੇਚਨ
ਕਿਰਿਆ ਪੂਰੀ ਹੁੰਦੀ ਹੈ। ਜਿਸ
ਦੇ ਨਤੀਜੇ ਵਜੋਂ
ਫ਼ਲ ਅਤੇ ਬੀਜ
ਬਣਦੇ ਹਨ।
(3)
ਰੰਗਦਾਰ ਪੱਤੀਆਂ ਦੇ ਸੁੰਦਰ
ਰੰਗ ਤਿਤਲੀਆਂ, ਪੰਛੀਆਂ
ਆਦਿ ਨੂੰ ਫੁੱਲ
ਵੱਲ ਖਿੱਚਦੇ ਹਨ
ਜੋ ਪਰਾਗਣ ਕਿਰਿਆ
ਵਿੱਚ ਸਹਾਇਕ ਹੁੰਦੇ ਹਨ।
(4)
ਹਰੀਆਂ ਪੱਤੀਆਂ ਫੁੱਲ
ਨੂੰ ਖਿੜਨ ਤੋਂ
ਪਹਿਲਾਂ ਬੱਡ ਦੇ ਰੂਪ
ਵਿੱਚ ਸੁਰੱਖਿਅਤ ਰੱਖਦੀਆਂ ਹਨ।
ਪ੍ਰਸ਼ਨ 6- ਗਰਭ-ਨਿਰੋਧਨ ਦੀਆਂ ਭਿੰਨ-ਭਿੰਨ ਵਿਧੀਆਂ ਕਿਹੜੀਆਂ ਹਨ?
ਉੱਤਰ- ਗਰਭ ਨਿਰੋਧਨ ਦੀਆਂ
ਭਿੰਨ-ਭਿੰਨ ਵਿਧੀਆਂ
(1) ਭੌਤਿਕ ਵਿਧੀਆਂ ਜਿਵੇਂ ਕਾਪਰ-ਟੀ, ਕੰਡੋਮ ਅਤੇ
ਲੂਪ ਆਦਿ ਦੀ
ਵਰਤੋਂ ਕਰਕੇ ਨਿਸ਼ੇਚਨ ਨੂੰ
ਰੋਕਣਾ।
(2) ਰਸਾਇਣਿਕ ਵਿਧੀਆਂ- ਗਰਭ ਨਿਰੋਧਕ
ਗੋਲੀਆਂ ਜਿਵੇਂ ਮਾਲਾ-ਡੀ,
ਸਹੇਲੀ ਆਦਿ ਮੂੰਹ ਰਾਹੀਂ
ਲੈਣ ਨਾਲ ਅੰਡਾ
ਪੈਦਾ ਹੀ ਨਹੀਂ
ਹੁੰਦਾ।
(3) ਸਰਜੀਕਲ ਵਿਧੀਆਂ- ਮਰਦਾਂ ਵਿੱਚ
ਨਲ-ਬੰਦੀ ਅਤੇ
ਔਰਤਾਂ ਵਿੱਚ ਨਸ-ਬੰਦੀ
ਨਾਲ ਗਰਭ ਨਿਰੋਧਨ
ਰੋਕਿਆ ਜਾ ਸਕਦਾ
ਹੈ।
ਪ੍ਰਸ਼ਨ 7- ਅੰਦਰੂਨੀ ਨਿਸ਼ੇਚਨ ਅਤੇ ਬਾਹਰੀ ਨਿਸ਼ੇਚਨ ਵਿੱਚ ਅੰਤਰ ਦੱਸੋ।
ਉੱਤਰ:-
ਅੰਦਰੂਨੀ ਨਿਸ਼ੇਚਨ |
ਬਾਹਰੀ ਨਿਸ਼ੇਚਨ |
1.ਨਿਸ਼ੇਚਨ ਦੀ ਇਹ ਕਿਰਿਆ ਮਾਦਾ ਦੇ ਸਰੀਰ ਦੇ ਅੰਦਰ ਹੁੰਦੀ ਹੈ। |
1.ਨਿਸ਼ਚਨ ਦੀ ਇਹ ਕਿਰਿਆ ਮਾਦਾ ਦੇ ਸਰੀਰ ਦੇ ਬਾਹਰ
ਹੁੰਦੀ ਹੈ। |
2.ਇਸ ਵਿੱਚ ਅੰਡੇ ਘੱਟ ਗਿਣਤੀ ਵਿੱਚ ਪੈਦਾ ਹੁੰਦੇ
ਹਨ। |
2.ਇਸ ਵਿੱਚ ਅੰਡੇ ਵੱਧ ਗਿਣਤੀ ਵਿੱਚ ਪੈਦਾ ਹੁੰਦੇ
ਹਨ। |
3. ਉਦਾਹਰਣ ਵਜੋਂ ਮਨੁੱਖ,ਗਾਂ ਆਦਿ ਵਿੱਚ ਅੰਦਰੂਨੀ
ਨਿਸ਼ੇਚਨ ਹੁੰਦਾ ਹੈ। |
3. ਉਦਾਹਰਣ ਵਜੋਂ ਮੱਛੀ, ਡੱਡੂ ਆਦਿ ਵਿੱਚ ਬਾਹਰੀ
ਨਿਸ਼ੇਚਨ ਹੁੰਦਾ ਹੈ। |