NTSE Quiz Chemical Reaction and Equation (pseb)

Ads Area

NTSE Quiz Chemical Reaction and Equation (pseb)


ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ (Chemical Reaction and Equation)

1➤ ਜਦੋਂ ਤੁਸੀਂ ਲੋਹੇ ਦੇ ਇੱਕ ਟੁਕੜੇ ਨੂੰ ਖੁੱਲੀ ਹਵਾ ਵਿੱਚ ਕੁਝ ਦੇਰ ਲਈ ਛੱਡਦੇ ਹੋ ਤਾਂ ਉਸ ਉੱਪਰ................ ਰੰਗ ਦੀ ਪਰਤ ਚੜ੍ਹ ਜਾਂਦੀ ਹੈ।

2➤ ਮੈਗਨੀਸ਼ੀਅਮ ਰਿੱਬਨ ਨੂੰ ਜਲਾਉਣ ਤੇ ਚਿੱਟੀ ਰਾਖ ਪੈਦਾ ਹੁੰਦੀ ਹੈ ਜੋ ਪਾਣੀ ਵਿੱਚ ਘੁਲਕੇ................. ਬਣਾਉਂਦੀ ਹੈ।

3➤ ਨੀਲਾ ਲਿਟਮਸ ਲਾਲ ਹੋ ਜਾਂਦਾ ਹੈ ਅਤੇ ਲਾਲ ਲਿਟਮਸ ਨੀਲਾ ਹੋ ਜਾਂਦਾ ਹੈ। ਜਦੋਂ ਲਿਟਮਸ ਪੇਪਰ ਨੂੰ ਤੇਜ਼ਾਈ ਜਾਂ ਖਾਰੇ ਘੋਲ ਵਿੱਚ ਪਾਇਆ ਜਾਂਦਾ ਹੈ। ਇਹ ................... ਹੈ।

4➤ ਕਾਰਬਨ ਡਾਈਆਕਸਾਈਡ ਗੈਸ ਨੂੰ ਚੂਨੇ ਦੇ ਪਾਣੀ ਵਿੱਚੋਂ ਲੰਘਾਇਆ ਜਾਂਦਾ ਹੈ। .................. ਦੇ ਕਾਰਨ ਇਹ ਇੱਕ ਰਸਾਇਣਿਕ ਪਰਿਵਰਤਨ ਹੈ।

5➤ ਕੋਲੇ ਦਾ ਜਲਣਾ ਪੈਦਾ ਕਰਦਾ ਹੈ।

6➤ ਸੇਬ ਦੀ ਫਾੜੀ ਭੂਰੇ ਰੰਗ ਦੀ ਹੋ ਜਾਂਦੀ ਹੈ। ਇਸ ਦਾ ਕਾਰਨ

7➤ 3MnO_2+4Al→3Mn+Al_2 O_3 ਇਸ ਵਿੱਚ ਆਕਸੀਕਾਰਕ ਐਜੇਂਟ ਕੌਣ ਹੈ।

8➤ ਫੈਰਸ ਸਲਫੇਟ ਨੂੰ ਗਰਮ ਕਰਨ ਤੋਂ ਇਹ ਫੈਰਿਕ ਆਕਸਾਈਡ ਵਿੱਚ ਅਪਘਟਿਤ ਹੋ ਜਾਂਦਾ ਹੈ ਅਤੇ ਇਸ ਵਿੱਚ ਪੈਦਾ ਹੋਣ ਵਾਲੀਆਂ ਗੈਸਾਂ ਹਨ।

9➤ ਇੱਕ ਲਘੂਕਾਰਕ

10➤ ਜਦੋਂ ਕਾਪਰ ਦਾ ਖੋਰਨ ਹੁੰਦਾ ਹੈ ਤਾਂ ਉਸ ਉੱਤੇ............... ਰੰਗ ਦੀ ਪਰਤ ਚੜ੍ਹ ਜਾਂਦੀ ਹੈ। ਇਹ ਪਰਤ ................... ਯੋਗਿਕ ਦੀ ਹੁੰਦੀ ਹੈ।

11➤ ਇਹਨਾਂ ਵਿੱਚੋਂ ਕਿਹੜਾ ਪਦਾਰਥ ਪ੍ਰਤਿਆਕਸੀਕਾਰਕ ਦੀ ਤਰ੍ਹਾਂ ਨਹੀਂ ਵਰਤਿਆ ਜਾਂਦਾ

Your score is

Tags

Post a Comment

0 Comments
* Please Don't Spam Here. All the Comments are Reviewed by Admin.

Below Post Ad

Ads Area