ਪਿਆਰੇ ਵਿਦਿਆਰਥੀਓ, ਤਿਓਹਾਰਾਂ ਦੇ ਮਹੀਨੇ ਸ਼ੁਰੂ ਹੋ ਗਏ ਹਨ , ਅਤੇ ਇਹਨਾਂ ਮਹੀਨਿਆਂ ਵਿੱਚ ਬਹੁਤੇ ਤਿਓਹਾਰ ਮਨਾਏ ਜਾਣਗੇ। ਇਹਨਾਂ ਤਿਓਹਾਰਾਂ ਤੇ ਸਕੂਲ , ਕਾਲਜ, ਅਤੇ ਹੋਰ ਸੰਸਥਾਵਾਂ ਬੰਦ ਰਹਿਣਗੀਆਂ ਤੇ ਵਿਦਿਆਰਥੀਆਂ ਨੂੰ ਛੁਟੀਆਂ ਰਹਿਣਗੀਆਂ। ਵਿਦਿਆਰਥੀਓ ਇਹਨਾਂ ਛੁਟੀਆਂ/ ਤਿਓਹਾਰਾਂ ਦਾ ਆਨੰਦ ਜਰੂਰ ਮਨਾਓ , ਪ੍ਰੰਤੂ ਆਪਣੀ ਪੜ੍ਹਾਈ ਨੂੰ ਕੋਈ ਵੀ ਨੁਕਸਾਨ ਨਾ ਹੋਵੇ ,ਇਸਲਈ ਛੁਟੀਆਂ ਦੇ ਵਿਚ ਵੀ ਪੜ੍ਹਾਈ ਨੂੰ ਸਮਾਂ ਜਰੂਰ ਦੇਵੋ,ਕਿਉਂਕਿ ਇਹ ਸਮਾਂ ਪ੍ਰੀਖਿਆਵਾਂ ਦਾ ਹੈ । ਇਸ ਮਹੀਨੇ ਹੋਣ ਵਾਲਿਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ।
ਅਕਤੂਬਰ ਮਹੀਨਾ ਸਕੂਲਾਂ ਵਿੱਚ ਕੁਲ ਮਿਲਾ ਕੇ 13 ਛੂਟੀਆਂ ਰਹਿਣਗੀਆਂ। ਇਹਨਾਂ ਛੁਟੀਆਂ ਵਾਰੇ ਜਾਣਕਾਰੀ ਹੇਠਾਂ ਦਿਤੀ ਗਈ ਹੈ।
ਪੰਜਾਬ ਸਰਕਾਰ ਵੱਲੋਂ ਜਾਰੀ ਛੂਟੀਆਂ ਸਬੰਧੀ ਨੋਟੀਫਿਕੇਸ਼ਨ (PUNJAB GOVT HOLIDAYS 2022) ਡਾਊਨਲੋਡ ਕਰੋ ਇੱਥੇ
e
ਮਿਤੀ |
ਬੰਦ ਰਹਿਣ ਦਾ ਕਾਰਨ |
ਕਿਥੇ ਬੰਦ ਰਹਿਣਗੇ |
|
2 ਅਕਤੂਬਰ ਜਨਮ ਦਿਵਸ |
ਮਹਾਤਮਾ ਗਾਂਧੀ ( ਐਤਵਾਰ ) |
ਹਰੇਕ ਜਗ੍ਹਾ |
|
5 ਅਕਤੂਬਰ |
ਦੁਸਹਿਰਾ (ਬੁਧਵਾਰ ) |
ਹਰੇਕ ਜਗ੍ਹਾ |
|
8 ਅਕਤੂਬਰ |
ਦੂਜਾ ਸ਼ਨੀਵਾਰ |
ਹਰੇਕ ਜਗ੍ਹਾ |
|
9 ਅਕਤੂਬਰ |
ਜਨਮ ਦਿਵਸ ਮਹਾਂਰਿਸ਼ੀ ਵਾਲਮੀਕਿ ਜੀ (ਐਤਵਾਰ) |
ਹਰੇਕ ਜਗ੍ਹਾ |
ਮਿਤੀ |
ਬੰਦ ਰਹਿਣ ਦਾ ਕਾਰਨ |
ਕਿਥੇ ਬੰਦ ਰਹਿਣਗੇ |
16 ਅਕਤੂਬਰ |
ਐਤਵਾਰ |
ਹਰੇਕ ਜਗ੍ਹਾ |
23 ਅਕਤੂਬਰ |
ਐਤਵਾਰ |
ਹਰੇਕ ਜਗ੍ਹਾ |
24 ਅਕਤੂਬਰ |
ਦੀਵਾਲੀ (ਸੋਮਵਾਰ ) |
ਹਰੇਕ ਜਗ੍ਹਾ |
25 ਅਕਤੂਬਰ |
ਵਿਸ਼ਵਕਰਮਾ ਦਿਵਸ |
ਹਰੇਕ ਜਗ੍ਹਾ |
30 ਅਕਤੂਬਰ |
ਐਤਵਾਰ |
ਹਰੇਕ ਜਗ੍ਹਾ |
ਪਾਉ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈👈👈👈👈👈👈👈👈👈👈👈👈👈👈
JOBS OF THE WEEKEND: ਦੇਖੋ ਸਰਕਾਰੀ ਨੌਕਰੀਆਂ ਦੀ ਸੂਚੀ
ਨੋਟ : ਇਹਨਾਂ ਛੁਟੀਆਂ ਤੋਂ ਅਲਾਵਾ ਗੁਰੂਪੁਰਵ ਸ਼੍ਰੀ ਗੁਰੂ ਰਾਮ ਦਾਸ ਸਾਹਿਬ ਜੀ, ਕਰਵਾ ਚੌਥ , ਗੁਰਗੱਦੀ ਦਿਵਸ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਨਮ ਦਿਵਸ ਪੈਗੰਬਰ ਮੁਹਮੰਦ ਸਾਹਿਬ ਇਹਨਾਂ ਦਿਨਾਂ ਵਿੱਚ ਬਹੁਤੇ ਸਕੂਲਾਂ ਵਿਚ ਲੋਕਲ ਛੁਟੀ ਰਹੇਗੀ।
ਮਿਤੀ |
ਬੰਦ ਰਹਿਣ ਦਾ ਕਾਰਨ |
ਕਿਥੇ ਬੰਦ ਰਹਿਣਗੇ |
11 ਅਕਤੂਬਰ ( ਮੰਗਲਵਾਰ) |
ਗੁਰੂਪੁਰਵ ਸ਼੍ਰੀ ਗੁਰੂ ਰਾਮ ਦਾਸ ਸਾਹਿਬ ਜੀ |
ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ |
13 ਅਕਤੂਬਰ (ਵੀਰਵਾਰ ) |
ਕਰਵਾ ਚੌਥ |
ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ |
27 ਅਕਤੂਬਰ |
ਗੁਰਗੱਦੀ ਦਿਵਸ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ |
ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ |
9 ਅਕਤੂਬਰ |
ਜਨਮ ਦਿਵਸ ਪੈਗੰਬਰ ਮੁਹਮੰਦ ਸਾਹਿਬ |
ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ |