The Punjab School Education Board announced the Exam Dates
for Class 5th, 8th, 10th, 12th and according to schedule, Board Exams will
commence from 20th February till 18th April 2023. So we are here with PSEB 5th,
8th, 9th, 10th, 12th Date Sheet 2023 which will prove to be helpful for you.
All the students studying in Punjab Board should check their PSEB 5th Date
Sheet 2023 and PSEB 8th Date Sheet 2023 to plan for their exams accordingly.
Currently, Board Exam Dates are announced and the complete Subject Wise
Schedule will follow in coming days. You can Download PSEB 10th Date Sheet 2023
PDF from here and then start preparing for your theory exams. Students from
10th and 12th Class have to attempt their theory and practical exams in order
to clear their Board Classes. Arts, Science & Commerce Students in the
Punjab Board should note down their Subject Wise Exam Dates from the PSEB 12th
Date Sheet 2023.
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੀ ਸਲਾਨਾ ਪਰੀਖਿਆਵਾਂ ਫਰਵਰੀ/ਮਾਰਚ 2023 ਵਿੱਚ ਸ਼ੁਰੂ ਹੋਣ ਕਰਕੇ ਪੰਜਵੀਂ ਸ਼੍ਰੇਣੀ ਦੀ ਪਰੀਖਿਆ ਮਿਤੀ 16-02-2023 ਤੋਂ 24-02-2023 ਤੱਕ, ਅੱਠਵੀਂ ਸ਼੍ਰੇਣੀ ਦੀ ਪਰੀਖਿਆ ਮਿਤੀ 20-02-2023 ਤੋਂ 06-03-2023 ਤੱਕ, ਬਾਰਵੀਂ ਸ਼੍ਰੇਣੀ ਦੀ ਪਰੀਖਿਆ ਮਿਤੀ 20-02-2023 ਤੋਂ 13-04-2023 ਤੱਕ ਅਤੇ ਦਸਵੀਂ ਸ਼੍ਰੇਣੀ ਦੀ ਪਰੀਖਿਆ ਮਿਤੀ 21-03-2023 ਤੋਂ 18-04-2023 ਤੱਕ ਹੋਣਗੀਆਂ।
ਇਹਨਾਂ ਸ਼੍ਰੇਣੀਆਂ ਦੀਆਂ ਲਿਖਤੀ ਪਰੀਖਿਆਵਾਂ ਤੋਂ ਬਾਅਦ ਪ੍ਰਯੋਗੀ ਪਰੀਖਿਆਵਾਂ ਹੋਣਗੀਆਂ ਪਰ ਦਸਵੀਂ/ਬਾਰਵੀਂ ਸ਼੍ਰੇਣੀ NSQF ਦੇ ਪ੍ਰਯੋਗੀ ਵਿਸ਼ਾ,ਬਾਰਵੀਂ ਸ਼੍ਰੇਣੀ ਦੇ ਵੋਕੇਸ਼ਨਲ ਗਰੁੱਪ ਦੇ ਵਿਸ਼ਿਆਂ ਅਤੇ ਦਸਵੀਂ ਸ਼੍ਰੇਣੀ ਦੇ ਪ੍ਰੀ-ਵੋਕੇਸ਼ਨਲ ਪ੍ਰਯੋਗੀ ਪਰੀਖਿਆਵਾਂ ਮਿਤੀ 23-01-2023 ਤੋਂ 01-02-2023 ਤੱਕ ਕਰਵਾਈਆਂ ਜਾਣਗੀਆਂ। ਇਹ ਪਰੀਖਿਆਵਾਂ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਕਰਵਾਈਆਂ ਜਾਣਗੀਆਂ।
ਇਹਨਾਂ ਸ਼੍ਰੇਣੀਆਂ ਦੀ ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ਤੇ ਵੀ ਬਾਅਦ ਵਿੱਚ ਉਪਲੱਬਧ ਹੋਵੇਗੀ ਅਤੇ ਹੋਰ ਸੂਚਨਾਂ ਲੈਣ ਲਈ ਦਫਤਰੀ ਕੰਮ-ਕਾਜ ਵਾਲੇ ਦਿਨ ਟੈਲੀਫੋਨ ਨੰਬਰ 0172-5227333,5227334 ਰਾਹੀਂ ਅਤੇ ਈ-ਮੇਲ ਆਈ.ਡੀ. conductpseb@gmail.com ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।