ਅੱਜ ਅਸੀਂ ਤੁਹਾਡੇ ਨਾਲ ਕੁੱਝ ਮਹੱਤਵਪੂਰਨ ਪ੍ਰਸ਼ਨ ਸਾਂਝੇ ਕਰ
ਰਹੇ ਹਾਂ ਜੋ ਆਉਣ ਵਾਲੀ ਪ੍ਰੀਖਿਆਵਾਂ ਵਿਚ ਆ ਸਕਦੇ ਹਨ, ਤੁਸੀਂ ਇਹਨਾਂ ਪ੍ਰਸ਼ਨਾਂ ਦੀ ਸਹਾਇਤਾ ਨਾਲ
ਵਧੀਆ ਪ੍ਰਦਰਸ਼ਨ ਕਰ ਸਕਦੇ ਹੋ ਇਸ ਪਾਠ ਵਿਚੋ ਕੇਵਲ ਮਹੱਤਵਪੂਰਨ ਪ੍ਰਸ਼ਨ ਹੀ ਲਏ ਗਏ ਹਨ।
आज हम आपके साथ कुछ महत्वपूर्ण प्रश्न साझा कर रहे हैं जो आने वाली परीक्षाओं में आ सकते हैं, आप इन प्रश्नों की सहायता से अच्छा प्रदर्शन कर सकते हैं केवल महत्वपूर्ण प्रश्न इस पाठ से लिए गए हैं।
Class VIII,Subject Science, Chapter Synthetic Fibers and Plastics
Today we are sharing with you some important
questions that may come up in the upcoming exams, you can perform well with the
help of these questions only important questions are taken from this lesson.
ਅਧਿਆਇ-3 ਸੰਸ਼ਲਿਸ਼ਤ ਰੇਸ਼ੇ ਅਤੇ ਪਲਾਸਟਿਕ
ਪ੍ਰਸ਼ਨ. 1 ਕੁਝ ਕੁਦਰਤੀ ਰੇਸ਼ਿਆਂ ਦੇ ਨਾਂ ਲਿਖੋ?
ਉੱਤਰ- ਕਪਾਹ, ਉਨ, ਰੇਸ਼ਮ
ਪ੍ਰਸ਼ਨ 2 ਕੁਦਰਤੀ ਅਤੇ ਸੰਬਲਿਸ਼ਤ ਬਹੁਲਕ ਕੀ ਹੁੰਦੇ ਹਨ?
ਉੱਤਰ (1) ਕੁਦਰਤੀ ਬਹੁਲਕ- ਇਹ ਉਹ ਬਹੁਲਕ ਹਨ ਜੋ ਕੁਦਰਤ ਵਿੱਚ ਪੌਦਿਆਂ ਅਤੇ ਜੰਤੂਆਂ ਤੋਂ ਪ੍ਰਾਪਤ ਹੁੰਦੇ ਹਨ। ਜਿਵੇਂ-ਰਬੜ, ਸਟਾਰਚ, ਸੈਲੂਲੋਜ਼ ਆਦਿ।
(2) ਸੰਸ਼ਲਿਸ਼ਤ ਬਹੁਲਕ- ਇਹ ਉਹ ਬਹੁਲਕ ਹਨ ਜਿੰਨਾਂ ਨੂੰ ਪ੍ਰਯੋਗ ਸ਼ਾਲਾ ਵਿੱਚ ਬਣਾਇਆ ਜਾਂਦਾ ਹੈ।
ਜਿਵੇਂ- ਬੈਕਲਾਈਟ, ਪਾਲੀਥੀਨ, ਟੈਬਲਾਨ ਆਦਿ।
ਪ੍ਰਸ਼ਨ, 3 ਕੁੱਝ ਦੇਸ਼ ਸੋਸ਼ਲਿਸ਼ਤ ਕਿਉਂ ਅਖਵਾਉਂਦੇ ਹਨ ? ਉੱਤਰ- ਕਿਉਂਕਿ ਬਣਾਊਟੀ ਕੈਸੇ ਮਨੁੱਖ ਦੁਆਰਾ ਪੈਟਰੋਰਸਾਇਣਾਂ ਤੋਂ ਬਣਾਏ ਜਾਂਦੇ ਹਨ। ਇਸ ਲਈ ਇਹ ਸੰਸ਼ਲਿਸ਼ਤ ਚੋਥੋ ਅਖਵਾਉਂਦੇ ਹਨ।
ਪ੍ਰਸ਼ਨ: 4 ਨਾਈਲਨ ਰੇਸ਼ਮ ਤੋਂ ਨਿਰਮਿਤ ਦੋ ਵਸਤਾਂ ਦੇ ਨਾਂ ਦੱਸੋ ਜੋ ਨਾਈਲਨ ਓਸ਼ੋ ਦੀ ਮਜਬੂਤੀ ਦਰਸਾਉਂਦੇ ਹੋਣ।
ਉੱਤਰ- ਨਾਈਲਾਨ ਰਸੋ ਤੋਂ ਪੈਰਾਸ਼ੂਟ ਅਤੇ ਪਹਾੜਾਂ ਤੇ ਚੜ੍ਹਨ ਲਈ ਮਜਬੂਤ ਰੱਸੇ ਬਣਾਏ ਜਾਂਦੇ ਹਨ।
ਪ੍ਰਸ਼ਨ, 5 ਭੋਜਨ ਪਦਾਰਥਾਂ ਦੇ ਭੰਡਾਰਨ ਕਰਨ ਦੇ ਲਈ ਪਲਾਸਟਿਕ ਬਰਤਨਾਂ ਦੀ ਵਰਤੋਂ ਦੇ ਤਿੰਨ ਪ੍ਰਮੁੱਖ ਲਾਭ ਦੱਸੋ।
ਉੱਤਰ- ਭੋਜਨ ਪਦਾਰਥਾਂ ਦੇ ਭੰਡਾਰਨ ਲਈ ਪਲਾਸਟਿਕ ਦੇ ਹੇਠ ਲਿਖੇ ਲਾਭ ਹਨ:
(1) ਪਲਾਸਟਿਕ ਹਲਕਾ ਹੈ।
(2) ਪਲਾਸਟਿਕ ਮਜਬੂਤ ਹੈ।
(3) ਪਲਾਸਟਿਕ ਭੋਜਨ ਨਾਲ ਕਿਰਿਆ ਨਹੀਂ ਕਰਦਾ।
ਪਸ਼ਨ 6 - ਥਰਮੋਪਲਾਸਟਿਕ ਅਤੇ ਧਰਮੇਸੈਟਿੰਗ ਪਲਾਸਟਿਕ ਵਿੱਚ ਅੰਤਰ ਸਪੱਸ਼ਟ ਕਰੋ |
ਉੱਤਰ:
-
ਧਰਮ-ਪਲਾਸਟਿਕ |
ਧਰਮਸੋਟਿੰਗ-ਪਲਾਸਟਿਕ |
1. ਇਹ ਆਸਾਨੀ ਨਾਲ ਮੁੜ ਸਕਦੇ ਹਨ। |
1. ਇਹ ਆਸਾਨੀ ਨਾਲ ਮੁੜ ਨਹੀਂ ਸਕਦੇ। |
2 ਇਹ ਗਰਮ ਕਰਨ ਤੇ ਨਰਮ ਹੋ ਜਾਂਦੇ ਹਨ। |
2. ਇਹ ਗਰਮ ਕਰਨ ਤੇ ਨਰਮ ਨਹੀਂ ਹੁੰਦੇ । |
3. ਗਰਮ ਕਰਕੇ ਇਹਨਾਂ ਦਾ ਆਕਾਰ ਬਦਲਿਆ ਜਾ ਸਕਦਾ ਹੈ। |
3. ਗਰਮ ਕਰਕੇ ਇਹਨਾਂ ਦਾ ਆਕਾਰ ਨਹੀਂ ਬਦਲਿਆ ਜਾ ਸਕਦਾ। |
ਜਿਵੇਂ: - ਪੀ.ਵੀ.ਸੀ, ਪਾਲੀਥੀਨ ਆਦਿ। |
ਜਿਵੇਂ: - ਬੇਕਲਾਈਟ, ਮੈਲਾਮਾਈਨ ਆਦਿ। |
ਪ੍ਰਸ਼ਨ, 7 ਨਿਮਨੀਕਰਨ ਪਦਾਰਥ ਕੀ ਹੁੰਦੇ ਹਨ?
ਉੱਤਰ- ਇਹ ਉਹ ਅਵਿਘਟਨਸ਼ੀਲ ਪਦਾਰਥ ਹਨ ਜਿੰਨਾਂ ਦਾ ਜੀਵਾਣੂਆਂ ਦੁਆਰਾ ਅਪਘਟਨ ਨਹੀਂ ਹੁੰਦਾ।
ਪ੍ਰਸ਼ਨ, 8 ਰਾਣਾ ਗਰਮੀਆਂ ਦੀਆਂ ਕਮੀਜ਼ਾਂ ਖਰੀਦਣਾ ਚਾਹੁੰਦਾ ਹੈ। ਉਸ ਨੂੰ ਸੂਤੀ ਕਮੀਜ਼ਾਂ ਖਰੀਦਣੀਆਂ ਚਾਹੀਦੀਆਂ ਹਨ ਜਾਂ ਸੰਸਲਿਸ਼ਤ ਕਾਰਣ ਸਹਿਤ ਚਾਣਾ ਨੂੰ ਸਲਾਹ ਦਿਓ।
ਉੱਤਰ- ਰਾਏ ਨੂੰ ਸੂਤੀ ਕਮੀਜ਼ਾਂ ਖਰੀਦਣੀਆਂ ਚਾਹੀਦੀਆਂ ਹਨ ਕਿਉਂਕਿ ਸੂਤੀ ਕੱਪੜਾ ਗਰਮੀ ਵਿਚ ਪਸੀਨਾ ਸੇਖ ਕੇ ਵਾਸਪੀਕ੍ਰਿਤ ਕਰ ਦਿੰਦਾ ਹੈ ਅਤੇ ਸਰੀਰ ਨੂੰ ਠੰਡਾ ਰੱਖਦਾ ਹੈ।
ਪ੍ਰਸ਼ਨ: 9 ਉਦਾਹਰਣ ਦੁਆਰਾ ਪ੍ਰਦਰਸ਼ਿਤ ਕਰੋ ਕਿ ਪਲਾਸਟਿਕ ਦਾ ਸੁਭਾਅ ਅਣ-ਖੇਡ ਹੈ।
ਉੱਤਰ- (1) ਪਲਾਸਟਿਕ ਤੇਜ਼ਾਬ, ਖਾਰ ਅਤੇ ਹੋਰ ਰਸਾਇਣਾਂ ਨਾਲ ਕਿਰਿਆ ਨਹੀਂ ਕਰਦਾ, ਇਸ ਲਈ ਇਹ ਇਹਨਾਂ ਰਸਾਇਣਾਂ ਨੂੰ ਸਟੋਰ ਕਰਨ ਲਈ ਪਲਾਸਟਿਕ ਦੇ ਬਰਤਨ ਵਰਤੇ ਜਾਂਦੇ ਹਨ।
(2) ਪਲਾਸਟਿਕ ਹਵਾ, ਪਾਣੀ ਆਦਿ ਨਾਲ ਕਿਰਿਆ ਨਹੀਂ ਕਰਦਾ, ਇਸ ਲਈ ਕੁਰਸੀਆਂ, ਬਾਲਟੀਆਂ ਆਦਿ ਪਲਾਸਟਿਕ ਦੇ ਬਣਾਏ ਜਾਂਦੇ ਹਨ।
ਪ੍ਰਸ਼ਨ 10 ਕੀ ਦੰਦ ਸਾਫ਼ ਕਰਨ ਵਾਲੇ ਬੁਰਸ ਦੇ ਵਾਲ (ਕ੍ਰਿਸਟਲ) ਅਤੇ ਚੌਥਾ ਇੱਕ ਹੀ ਪਦਾਰਥ ਦੇ ਬਣਨੇ ਚਾਹੀਦੇ ਹਨ? ਆਪਣਾ ਉੱਤਰ ਸਪੱਸ਼ਟ ਕਰੋ।
ਉੱਤਰ- ਨਹੀਂ, ਕਿਉਂਕਿ ਬੁਰਸ਼ ਦਾ ਹੱਥਾ ਸਖਤ ਹੋਣਾ ਚਾਹੀਦਾ ਹੈ ਅਤੇ ਬ੍ਰਿਸਟਲ ਨਰਮ ਹੋਲੇ ਚਾਹੀਦੇ ਹਨ।
ਪ੍ਰਸ਼ਨ 11 “ਜਿੱਥੋਂ ਤੱਕ ਸੰਭਵ ਹੋ ਸਕੇ ਪਲਾਸਟਿਕ ਦੀ ਵਰਤੋਂ ਤੋਂ ਬਚੇ", ਇਸ ਕਰਨ ਤੇ ਸਲਾਹ ਦਿਓ।
ਉੱਤਰ- ਕਿਉਂਕਿ ਪਲਾਸਟਿਕ ਅਜੈਵ ਅਵਿਘਟਨਸ਼ੀਲ ਹੈ। ਇਸ ਲਈ ਇਸ ਦਾ ਨਿਪਟਾਰਾ ਕਰਨਾ ਇੱਕ ਵੱਡੀ ਸਮੱਸਿਆ ਹੈ। ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਪਲਾਸਟਿਕ ਨੂੰ ਜਲਾਉਣ ਨਾਲ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ।
ਪ੍ਰਸ਼ਨ 12 "ਸੰਗਲਿਸ਼ਤ ਰੇਸ਼ਿਆਂ ਦਾ ਉਦਯੋਗਿਕ ਨਿਰਮਾਣ ਅਸਲ ਵਿੱਚ ਜੰਗਲਾਂ ਦੇ ਸੁਰੱਖਿਅਣ ਵਿੱਚ ਸਹਾਇਕ ਹੋ ਰਿਹਾ ਹੈ"। ਟਿੱਪਣੀ ਕਰੋ।
ਉੱਤਰ- ਕੁਦਰਤੀ ਰੇਸ਼ਿਆਂ ਲਈ ਕੱਚਾ ਮਾਲ ਮੁੱਖ ਰੂਪ ਵਿੱਚ ਦਰੱਖਤਾਂ ਤੋਂ ਪ੍ਰਾਪਤ ਹੁੰਦਾ ਹੈ। ਇਸ ਲਈ ਕੁਦਰਤੀ ਚੇਤਿਆਂ ਦੇ ਨਿਰਮਾਣ ਲਈ ਜੰਗਲਾਂ ਦੀ ਕਟਾਈ ਹੁੰਦੀ ਹੈ ਪਰ ਸੰਤਲਿਸ਼ਤ ਚੇਤੇ ਪੈਟਰੋ-ਰਸਾਇਣਾਂ ਤੋਂ ਬਣਦੇ ਹਨ, ਜਿਸ ਲਈ ਜੰਗਲਾਂ ਦੀ ਕਟਾਈ ਨਹੀਂ ਹੁੰਦੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸੰਸ਼ਲਿਫ਼ਤ ਰੇਸ਼ਿਆਂ ਦਾ ਉਦਯੋਗਿਕ ਨਿਰਮਾਣ ਅਸਲ ਵਿੱਚ ਜੰਗਲਾਂ ਦੇ ਸੁਰੱਖਿਅਣ ਵਿੱਚ ਸਹਾਇਕ ਹੋ ਰਿਹਾ ਹੈ।
ਪ੍ਰਸ਼ਨ 13 ਸਮਝਾਓ, ਬਰਮੋਸੈਟਿੰਗ ਪਲਾਸਟਿਕ ਤੋਂ ਹਠ ਲਿਖੇ ਪਦਾਰਥ ਕਿਉਂ ਬਣਾਏ ਜਾਂਦੇ ਹਨ
(ੳ) ਪਤੀਲੇ ਦਾ ਚੌਥਾ
(ਅ) ਬਿਜਲੀ ਦੇ ਪਲਗ / ਸਵਿੱਚ 7 ਪਲੱਗ ਬੋਰਡ 1
ਉੱਤਰ- (ੳ) ਪਤੀਲੇ ਦਾ ਹੱਥਾ— ਕਿਊਕਿ ਥਰਮੋਸਟਿੰਗ ਪਲਾਸਟਿਕ ਤਾਪ ਦਾ ਕੁਚਾਲਾ ਹੈ ਅਤੇ ਗਰਮ ਹੋਣ ਤੇ ਨਰਮ ਨਹੀਂ ਹੁੰਦਾ।
(ਅ) ਬਿਜਲੀ ਦੇ ਪਲਗ / ਸਵਿੱਚ / ਪਲਗ ਬੋਰਡ- ਕਿਉਂਕਿ ਥਰਮੋਸੈਟਿੰਗ ਪਲਾਸਟਿਕ ਬਿਜਲੀ ਦਾ ਕੁਚਾਲਕ ਹੈ।
ਪ੍ਰਸ਼ਨ, 14ਹੇਠ ਲਿਖੇ ਪਦਾਰਥਾਂ ਨੂੰ ਦੁਬਾਰਾ ਚੱਕਰਿਤ ਕੀਤਾ ਜਾ ਸਕਦਾ ਹੈ ਅਤੇ “ਦੁਬਾਰਾ ਚੱਕਰਿਤ ਨਹੀਂ ਕੀਤੇ ਜਾ ਸਕਦੇ ਹਨ''
ਵਿੱਚ ਵਰਗੀਕ੍ਰਿਤ ਕਰੋ | ਟੈਲੀਫੋਨ ਯੰਤਰ, ਪਲਾਸਟਿਕ ਖਿਡੌਣੇ, ਕੁੱਕਰ ਦੇ ਹੱਥ, ਸਮਾਨ ਲਿਆਉਣ ਵਾਲੇ
ਬੋਲੇ ਬਾਲ ਪੁਆਇੰਟ ਪੈਨ ਪਲਾਸਟਿਕ | ਦੀਆਂ ਕੌਲੀਆਂ, ਬਿਜਲੀ ਤਾਰਾਂ ਦੇ ਪਲਾਸਟਿਕ ਕਵਰ, ਪਲਾਸਟਿਕ ਦੀਆਂ
ਕੁਰਸੀਆਂ, ਬਿਜਲੀ ਦੇ ਸਵਿੱਚ।
ਉੱਤਰ
“ਦੁਬਾਰਾ ਚੱਕਰਿਤ ਕੀਤਾ ਜਾ ਸਕਦਾ ਹੈ |
“ਦੁਬਾਰਾ ਚਕਵਿਤ ਨਹੀਂ ਕੀਤੇ ਜਾ ਸਕਦੇ ਹਨ |
ਪਲਾਸਟਿਕ
ਖਿਡੌਣੇ |
ਟੈਲੀਫੋਨ
ਯੰਤਰ |
ਸਮਾਨ ਲਿਆਉਣ ਵਾਲੇ ਥੈਲੇ |
ਕੁੱਕਰ ਦੇ ਹੱਥ |
ਬਾਲ ਪੁਆਇੰਟ ਪੈੱਨ |
ਬਿਜਲੀ ਦੇ ਸਵਿੱਚ। |
ਪਲਾਸਟਿਕ ਦੀਆਂ ਕੌਲੀਆਂ |
|
ਬਿਜਲੀ ਤਾਰਾਂ ਦੇ ਪਲਾਸਟਿਕ ਕਵਰ |
|
ਪਲਾਸਟਿਕ ਦੀਆਂ ਕੁਰਸੀਆਂ |
|
Disclaimer: -
ਇਸ ਵੈੱਬਸਾਈਟ ਵਿੱਚ ਮੌਜੂਦ ਜਾਣਕਾਰੀ ਸਿਰਫ਼ ਜਾਣਕਾਰੀ ਦੇ ਉਦੇਸ਼ਾਂ ਲਈ ਪ੍ਰਦਾਨ ਕੀਤੀ ਗਈ ਹੈ। ਇਸ ਸਾਈਟ ਤੋਂ ਸਮਗਰੀ ਦੇ ਕਿਸੇ ਵੀ ਪ੍ਰਾਪਤਕਰਤਾ, ਗਾਹਕਾਂ ਜਾਂ ਕਿਸੇ ਹੋਰ ਨੂੰ, ਮੁੱਦੇ 'ਤੇ ਵਿਸ਼ੇਸ਼ ਤੱਥਾਂ ਅਤੇ ਸਥਿਤੀਆਂ 'ਤੇ ਉਚਿਤ ਕਾਨੂੰਨੀ ਜਾਂ ਹੋਰ ਪੇਸ਼ੇਵਰ ਸਲਾਹ ਲਏ ਬਿਨਾਂ ਸਾਈਟ ਵਿੱਚ ਸ਼ਾਮਲ ਕਿਸੇ ਵੀ ਸਮੱਗਰੀ ਦੇ ਅਧਾਰ 'ਤੇ ਕੰਮ ਨਹੀਂ ਕਰਨਾ ਚਾਹੀਦਾ ਜਾਂ ਕੰਮ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਹੈੱਡਵੇਅ ਰਣਨੀਤੀਆਂ ਇਸ ਵੈੱਬਸਾਈਟ ਦੀ ਕਿਸੇ ਵੀ ਜਾਂ ਸਾਰੀਆਂ ਸਮੱਗਰੀਆਂ ਦੇ ਆਧਾਰ 'ਤੇ ਕੀਤੀਆਂ ਜਾਂ ਨਾ ਕੀਤੀਆਂ ਗਈਆਂ ਕਾਰਵਾਈਆਂ ਦੇ ਸਬੰਧ ਵਿੱਚ ਸਾਰੀਆਂ ਜ਼ਿੰਮੇਵਾਰੀਆਂ ਨੂੰ ਸਪੱਸ਼ਟ ਤੌਰ 'ਤੇ ਅਸਵੀਕਾਰ ਕਰਦੀਆਂ ਹਨ।