Class 6th Quiz Solved Science Paper 2022

Ads Area

Class 6th Quiz Solved Science Paper 2022

 

Science Class 6th
S c i e n c e Q u i z
 

ਜਮਾਤ ਛੇਵੀ

 

ਪ੍ਰਸ਼ਨ 1. ਪੱਤੇ ਵਿਚਕਾਰਲੀ ਮੋਟੀ ਰੇਖਾ ਨੂੰ ਕੀ ਕਿਹਾ ਜਾਂਦਾ ਹੈ।

ਉੱਤਰ   (ਮੈਪ ਸਿਰਾ)

ਪ੍ਰਸ਼ਨ 2. ਖੇਤਾਂ ਵਿੱਚ ਉਗੇ ਅਣਚਾਹੇ ਪੌਦਿਆਂ ਨੂੰ ਕੀ ਆਖਦੇ ਹਨ।

ਉੱਤਰ   (ਨਦੀਨ)

ਪ੍ਰਸ਼ਨ 3. ਉਹਨਾਂ ਜੀਵਾਂ ਨੂੰ ਕੀ ਆਖਦੇ ਹਨ ਜੋ ਆਪਣਾ ਭੋਜਨ ਗਲੇਸੜੇ ਪਦਾਰਥਾਂ ਤੋਂ ਪ੍ਰਾਪਤ ਕਰਦੇ ਹਨ।

ਉੱਤਰ   (ਮ੍ਰਿਤ ਜੀਵੀ)

ਪ੍ਰਸ਼ਨ 4. ਬਿਜਲੀ ਬਲਣਾ ਵਿੱਚ ਪ੍ਰਕਾਸ਼ ਪੈਦਾ ਕਰਨ ਵਾਲੀ ਪਤਲੀ ਤਾਰ ਨੂੰ ਕੀ ਕਹਿੰਦੇ ਹਨ।

ਉੱਤਰ   (ਫਿਲਾਮੈਂਟ)

ਪ੍ਰਸ਼ਨ 5. ਸਰੋ ਦੇ ਪੋਦੇ ਦੇ ਕਿਹੜੇ ਦੋ ਭਾਗ ਭੋਜਨ ਦੇ ਤੌਰ ਦੇ ਵਰਤੇ ਜਾਂਦੇ ਹਨ।

ਉੱਤਰ   (ਪੱਤੇ, ਬੀਜ)

ਪ੍ਰਸ਼ਨ 6. ਦੋ ਸੈਲਾਂ ਨੂੰ ਲੜੀ ਵਿੱਚ ਜੋੜਨ ਤੋਂ ਬਣੇ ਸਯੋਜਨ ਨੂੰ ਕੀ ਕਹਿੰਦੇ ਹਨ।

ਉੱਤਰ   (ਬੈਟਰੀ)

ਪ੍ਰਸ਼ਨ 7. ਜੜਾ ਦੀਆਂ ਦੋ ਕਿਸਮਾ ਦੇ ਨਾ ਦੱਸੋ।

ਉੱਤਰ   (ਮੂਮਲਾ ਜੜਟ, ਰੇਸ਼ੇਦਾਰ ਜੜ)

ਪ੍ਰਸ਼ਨ 8. ਅਜਿਹੀਆਂ ਦੋ ਵਸਤਾ ਦੇ ਨਾ ਦੱਸੋ ਜਿਨਾਂ ਨੂੰ ਸਵਿਚ ਦੇ ਸਥਾਨ ਤੇ ਲਗਾਉਣ ਨਾਲ ਬਲਣਾ ਜਗ ਪੈਦਾ ਹੈ।

ਉੱਤਰ   (ਮੇਖ, ਚਾਬੀ)

ਪ੍ਰਸ਼ਨ 9. ਲੋਹੇ ਤੋ ਬਗੈਰ ਦੋ ਚੁਬਕੀ ਪਦਾਰਥਾ ਦੇ ਨਾਮ ਦੱਸੋ।

ਉੱਤਰ   (ਠਿਕਲ, ਕੋਬਾਲਟ)

ਪ੍ਰਸ਼ਨ 10. ਉਸ ਯੰਤਰ ਦਾ ਨਾ ਦੱਸੋ ਜੋ ਬਿਜਲੀ ਧਾਰਾ ਦੇ ਪ੍ਰਵਾਹ ਨੂੰ ਰੋਕਣ ਜਾ ਆਰੰਭ ਕਰਨ ਲਈ ਸਰਕਟ ਨੂੰ ਤੋੜਦਾ ਜਾ ਪੂਰਾ ਕਰਦਾ ਹੈ।

ਉੱਤਰ   (ਫਿਉਜ਼)

ਪ੍ਰਸ਼ਨ 11. ਜੇ ਕਿਸੇ ਪੋਦੇ ਦੀ ਜੜ ਰੇਸ਼ੇਦਾਰ ਹੋਵੇ ਤਾ ਉਸਦਾ ਸਿਰਾ ਵਿਿਨਆਸ ਕਿਹੋ ਜਿਹਾ ਹੋਵੇਗਾ।

ਉੱਤਰ   (ਸਮਾਨਅੰਤਰ)

ਪ੍ਰਸ਼ਨ 12. ਬਿਜਲੀ ਸਰਕਟ ਵਿਚ ਯੰਤਰਾ ਨੂੰ ਸੁਰੱਖਿਅਤ ਰੱਖਣ ਵਾਲਾ ਬਿਜਲੀ ਫਿਉਜ਼ ਬਿਜਲੀ ਦੇ ਕਿਸ ਪ੍ਰਭਾਵ ਕਰਕੇ ਕੰਮ ਕਰਦਾ ਹੈ।

ਉੱਤਰ   (ਤਾਪਨ ਪ੍ਰਭਾਵ)

ਪ੍ਰਸ਼ਨ 13. ਚਰਬੀ ਯੁਕਤ ਭੋਜਨ ਪਦਾਰਥਾਂ ਦੇ ਨਾਮ ਦੱਸੋ?

ਉੱਤਰ   (ਮੁਗਫਲੀ, ਬਦਾਮ, ਅਖਰੋਟ)

ਪ੍ਰਸ਼ਨ 14. ਪੱਤਿਆ ਦੁਆਰਾ ਤਿਆਰ ਭੋਜਨ ਕਿਸ ਰੂਪ ਵਿੱਚ ਜਮਾ ਹੁੰਦਾ ਹੈ।

ਉੱਤਰ   (ਸਟਾਰਜ)

Post a Comment

0 Comments
* Please Don't Spam Here. All the Comments are Reviewed by Admin.

Below Post Ad

Ads Area