Science Class 6th
Q
u
e
s
t
i
o
n
&
A
n
s
w
e
r
1➤ ਫਸਲ ਵਿੱਚੋਂ ਨਦੀਨ ਹਟਾਉਣ ਦੀ ਕਿਰਿਆ ਨੂੰ ਕੀ ਕਹਿੰਦੇ ਹਨ?
2➤ ਬੈਕਟੀਰੀਆ ਦੁਆਰਾ ਹੋਣ ਵਾਲੇ ਦੋ ਰੋਗਾ ਦੇ ਨਾਂ ਦੱਸੋ?
3➤ ਟੈਫਲੋਨ ਦਾ ਇੱਕ ਉਪਯੋਗ ਦੱਸੋ?
4➤ ਉਸ ਧਾਤ ਦਾ ਨਾ ਦੱਸੋ ਜੋ ਤਰਲ ਅਵਸਥਾ ਵਿੱਚ ਮਿਲਦੀ ਹੈ?
5➤ ਅਜਿਹੀ ਅਧਾਤ ਦੱਸੋ ਜੋ ਬਾਲਣ ਦੇ ਰੂਪ ਵਿੱਚ ਵਰਤੀ ਜਾਂਦੀ ਹੈ?
6➤ ਸੀ.ਐਨ.ਜੀ. ਵਿੱਚ ਮੁੱਖ ਰੂਪ ਵਿੱਚ ਕੀ ਹੁੰਦਾ ਹੈ?
7➤ ਬਲ ਦੀ ਇਕਾਈ ਕੀ ਹੈ?
8➤ LED ਦਾ ਪੂਰਾ ਨਾ ਕੀ ਹੈ?
9➤ ਸਭ ਤੋਂ ਵੱਡਾ ਗ੍ਰਹਿ ਕਿਹੜਾ ਹੈ?
10➤ ਸੂਰਜ ਤੋਂ ਸਭ ਤੋਂ ਵੱਧ ਦੂਰੀ ਵਾਲਾ ਗ੍ਰਹਿ ਕਿਹੜਾ ਹੈ?
11➤ ਸੂਰਜ ਵਿੱਚ ਮੁੱਖ ਰੂਪ ਵਿੱਚ ਕਿਹੜੀ ਗੈਸ ਹੁੰਦੀ ਹੈ?
12➤ ਫਲੀਦਾਰ ਪੌਦਿਆ ਦੇ ਨਾ ਲਿਖੋ ਜੋ ਨਾਈਟ੍ਰੋਜਨ ਸਥਿਰੀਕਰਨ ਵਿੱਚ ਮਦਦ ਕਰਦੇ ਹਨ?
13➤ ਉਸ ਇਕਾਈ ਦਾ ਨਾ ਦੱਸੋ ਜਿਸਤੋ ਸੈਲੂਲੋਜ ਬਹੁਲਕ ਬਣਦਾ ਹੈ?
14➤ ਸੈੱਲ ਦੇ ਕਿਹੜੇ ਨਿਕੜੇ ਅੰਗ ਨੂੰ ਸੈੱਲ ਦਾ ਸ਼ਕਤੀਘਰ ਕਿਹਾ ਜਾਂਦਾ ਹੈ?
15➤ IVF ਦਾ ਪੂਰਾ ਨਾ ਕੀ ਹੈ?
16➤ ਡੱਡੂ ਦੇ ਲਾਰਵੇ ਨੂੰ ਕੀ ਕਿਹਾ ਜਾਦਾ ਹੈ?